The last ride - Sidhu Moose Wala | Official music video. punjabi song.
July 7, 2022 at 08:04AM
https://www.youtube.com/watch?v=h_G7O0fcgwk
The last ride - Song Sidhu Moose Wala | Official music video. new punjabi song. Lyrics Yeah
Aah
Yo, Wazir
Sidhu Moose Wala, baby
Haa, tell 'em where you from man
ਹੋ ਉਮਰ ਦੇ ਹਿਸਾਬ ਨਾਲ਼ ਦੂਣਾ ਰੁਤਬਾ
ਥੋੜ੍ਹਾ ਨਹੀਂਓ ਬਾਹਲ਼ਾ ਹੀ ਖ਼ਲਾਕੀ ਚੱਲਦਾ
ਅੱਖਾਂ 'ਚ ਅਖਿੱਤੀ ਕੋਈ ਸ਼ੈਅ ਬੋਲਦੀ
ਐਵੇਂ ਨਹੀਂ ਕੋਈ ਦੁਨੀਆ ਤੋਂ ਆਕੀ ਚੱਲਦਾ
ਹੋ ਪਿਛਲੇ ਕੋਈ ਕਰਮਾਂ ਦਾ ਤਵੀਂ ਲੱਗਦੇ
ਯਾ ਫ਼ਿਰ ਮਿਹਰਬਾਨੀ ਐ ਖ਼ਬਾਚਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ, ਲੋਕਾਂ ਦੀਆਂ ਤੁਰੀਆਂ ਤੇ ਪੈਦਾ ਬਣੀ ਆਂ
ਜੱਟ ਵਾਂਗੂ ਤੁਰਿਆਂ ਤੇ ਰਾਹ ਨਹੀਂ ਬਣੇ
ਹੋ ਦੁਨੀਆਂ ਦੇ ਬੜੇ ਨੇ ਚਹੇਤੇ ਬੋਹਤ ਨੀ
ਇਹਦੇ ਵਾਂਗੂ ਕਿਸੇ ਦੇ ਖ਼ੁੱਭਾਅ ਨਹੀਂ ਬਣੇ
ਖ਼ੁੱਦ ਨਾਲ਼ੇ ਖ਼ੁੱਦ ਜਿਹਾ ਖਿੱਤਾ ਚੱਕਿਆ
ਬੱਸ ਕੱਲਾ ਚੱਕਿਆ ਨਹੀਂ ਬਾਜਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਗ਼ੈਰਾਂ ਦਿਆਂ ਮੱਥੀਆਂ ਤੇ ਪੈਣ wrinkle'ਆਂ
ਇਸ ਹਿਸਾਬ ਨਾਲ਼ ਕੋਈ ਜਵਾਨ ਨਹੀਂ ਹੁੰਦਾ
ਮੰਨਿਆ ਤਰੱਕ਼ੀ ਲੋਕਾਂ ਬਹੁਤ ਕੀਤੀ ਹੋਊ
ਪਰ ਇੰਨੀ ਛੇਤੀ ਕੋਈ ਮਹਾਨ ਨਹੀਂ ਹੁੰਦਾ
ਤੱਖ਼ਤਾਂ ਜ਼ਮਾਨੇ ਦਾ ਪਲਟ ਹੋ ਗਿਆ
ਬਦਲੇ ਨੇ ਦਿੱਤੀ ਆਂ ਰਿਵਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਬਹੁਤੀਆਂ ਦੀ hate ਦਾ ਉਹ ਹਿੱਸਾ ਬਣਿਆ
ਬਹੁਤੇ ਉਹਨੂੰ ਇੱਥੇ ਚਾਹੁੰਦੇ-ਚਾਹੁੰਦੇ ਮਰ ਗਏ
ਦੁਨੀਆ ਤੇ ਚੜਤ ਦੇ ਝੰਡੇ ਚੂਲਦੇ
ਪਰ ਉਹਨੂੰ ਸ਼ਹਿਰ 'ਚ ਹਰਾਉਂਦੇ ਮਰ ਗਏ
ਜਿੱਤ ਨਾਲ਼ੋ ਜ਼ਿਆਦੇ ਜਿਹਦੀ ਹਾਰ ਬੋਲਦੀ
ਇੱਥੋਂ ਲਾਲਾ ਕੀ ਐ ਅੰਦਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਦੁਨੀਆ ਤੂੰ ਵੇਖੀ ਉੱਥੇ ਕਰੂੰ ਸੱਜਦੇ
ਜਿੱਥੇ-ਜਿੱਥੇ ਪੈਣੇ ਬਿੱਲੋ ਪੈਰ ਜੱਟ ਦੇ
ਵੱਡੀਆਂ ਘਰਾਣਿਆਂ ਨਾਲ਼ ਪਿੱਠ ਜੁੜਦੀ
ਵੱਡੇ-ਵੱਡੇ ਵੱਡਿਆਂ ਨਾਲ਼ ਵੈਰ ਜੱਟ ਦੇ
ਹੋ ਦੱਸ ਖੱਬੀ ਖਾਣ ਕਿੱਥੇ ਸਾਡੇ ਮੇਚ ਦਾ
ਮਾਲਵਾ, ਦੁਆਬਾ ਕੀ ਐ ਮਾਝਾ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਮੋਢਿਆਂ ਤੇ ਕਾਲਜੀ ਦੇ ਪਾਉਂਦਾ ਬੋਲੀਆਂ
ਬੀਬਾ ਯਾਲਗਾਰ ਜਿਹਦੀ ਸ਼ਹਿਰੀ ਬਣਦੀ
ਹੋ ਗਿਣਤੀ ਦੇ ਦਿਨ ਉਹ ਜਿਉਂਦੇ ਜੱਗ ਤੇ
ਅੰਤ ਨੂੰ ਤਰੱਕ਼ੀ ਜਿਹਦੀ ਵੈਰੀ ਬਣਦੀ
ਹੋ ਮਰਦ ਮਸ਼ੂਕ਼ਾਂ ਵਾਂਗੂ ਮੌਤ ਉਡੀਕਦਾ
ਖ਼ੌਰੇ ਕੱਦੋਂ ਖੜਕਾਊ ਦਰਵਾਜਾ, ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਬੇਬਾਕ body language ਮਿੱਠੀਏ
ਗੀਤਾਂ ਵਿੱਚ ਹਰਖ਼ੀ ਜਿਹੇ touch ਬੋਲਦੇ
ਐਵੇਂ ਨਹੀਂਓ ਦੁਨੀਆ ਖ਼ਲਾਕ ਹੋਈ ਨਹੀਂ
ਲੋੜ ਤੋਂ ਜਿਆਦੇ ਮੁੰਡਾ ਸੱਚ ਬੋਲਦੇ
ਲੋੜ ਤੋਂ ਜਿਆਦੇ ਮੁੰਡਾ ਸੱਚ ਬੋਲਦੇ
ਹੋ ਜ਼ਿੰਦਗੀ ਦਾ ਜੰਗਨਾਮਾਂ ਫਿਰੇ ਲਿਖਦਾ
ਬੜੀਆਂ ਨੇ ਸੈਬਾ 'ਤੇ ਹੀਰਾਂ ਲਿਖਿਆ
ਜਿਹਦੀ ਵੀ ਤੱਸੀਰ ਕਿੱਤੇ ਦੁੱਧ ਨਖਰੋ
ਅੰਤ ਨੂੰ ਤੂੰ ਦੇਖ ਤਸਵੀਰਾਂ ਵਿੱਕੀਆਂ
ਹੋ Moose Wala ਜਿਉਂਦਾ ਹੀ ਅਮਰ ਹੋ ਗਿਆ
ਬਹੁਤ ਆਈਆਂ ਜੱਗ ਤੇ ਆਵਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ
ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ
Song
Artist
Album
Released
Description:- Song Lyrics By are Provided in This Article. This Is a New Song Which Is Sung by Famous Singer . This Song Is from album. This Song Will be Release in .
🎤 Lyrics:
Lyrics for this song have yet to be released. Please check back once the song has been released.
Submit Lirycs
×
Filling out this form will send lyrics directly to MZALyrics.blogspot.com Team.
Allow up to a week for submissions to be processed.
The most requested and currently popular lyrics will be processed first.
MZALyrics.blogspot.com Team reserves the right to reject submissions.
LyricsComingSoon
explained that " " was about " ". He elaborated further on the meaning of the track released on the "Lyrics1stPera ".
If you are searching Other song's Lyrics then you are on the right post. So without wasting time let's jump on to other Song Lyrics.